ਅਜ਼ਾਦੀ ਦੀ ਲੜ੍ਹਾਈ ਦਾ ਅਗਲਾ ਪੜਾਅ
ਅਜਾਦੀ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਭਾਰਤੀਆਂ ਨੇ ਅਜ਼ਾਦੀ ਲਈ ਲੰਮੀ ਘਾਲਣਾ ਘਾਲੀ ਹੈ। 1757 ਵਿਚ ਵਪਾਰਕ ਕੰਪਨੀ ਦੁਆਰਾ ਭਾਰਤੀਆਂ ਤੋਂ ਧੋਖੇ ਨਾਲ ਰਾਜ ਪ੍ਰਬੰਧ ਖੋਹ ਲੈਣ ਬਾਅਦ ਭਾਰਤੀ ਕਾਰੀਗਰਾਂ, ਕਿਸਾਨਾਂ ਤੇ ਵਪਾਰੀਆਂ ਲਈ ਵਿਆਪਕ ਬਰਬਾਦੀ ਦਾ ਯੁੱਗ ਸ਼ੁਰੂ ਹੋਇਆ, ਜਿਸ ਦੇ ਵਿਰੋਧ ਵਿਚ 100 ਸਾਲ ਦੇ ਸੰਘਰਸ਼ ਬਾਅਦ 1857 ਵਿਚ ਇਕ ਵਿਸ਼ਾਲ ਲੋਕ ਏਕਤਾ ਨਾਲ ਅਜ਼ਾਦੀ ਲਈ ਹੰਭਲਾ ਮਾਰਿਆ ਗਿਆ। ਅੱਗੇ ਪੜ੍ਹੋ ...
ਕੱਲ੍ਹ ਦੇ ਗੁਣੀ ਗਿਆਨੀ ਅੱਜ ਦੇ ਗੰਵਾਰ
ਸਾਡੇ ਦੇਸ਼ ਵਿਚਅਹੁਦਿਆਂ'ਤੇ ਬੈਠੇ ਲੋਕ ਇਹ ਮੰਨੀ ਬੈਠੇ ਹਨ ਕਿ ਜੋ ਆਰਥਿਕ ਤੌਰ 'ਤੇ ਗਰੀਬ ਲੋਕ ਮਾਨਸਿਕ ਤੌਰ 'ਤੇ ਵੀ ਸਮਰਿੱਧ ਨਹੀਂ ਹੋ ਸਕਦੇ। ਜਦੋਂ ਕਿ ਤੱਥ ਇਹ ਸਪਸ਼ਟ ਕਰਦੇ ਹਨ ਕਿ ਇਸ ਦੇਸ਼ ਦੇ ਕਿਸਾਨ ਅਤੇ ਗਰੀਬ ਮਾਨਸਿਕ ਤੌਰ 'ਤੇ ਬੇਹੱਦ ਸਮਰੱਥ ਹਨ। ਅੱਗੇ ਪੜ੍ਹੋ ...
ਪੰਜਾਬ ਦੇ ਵਾਤਾਵਰਣੀ ਸਿਹਤ ਸੰਕਟ ਦੇ ਹੱਲ ਲਈ ਲੋੜ ਹੈ ਨਵੀਂ ਸੋਚ ਅਤੇ ਸਾਹਸ ਦੀ
ਬੀਤੇ ਕੁਝ ਸਮੇਂ ਵਿਚ ਮੈਂ ਕੈਂਸਰ ਦੀ ਭਿਆਨਕਤਾ ਤੋਂ ਬਹੁਤ ਨੇੜਿਓਂ ਰੂ-ਬਰੂ ਹੋ ਰਿਹਾ ਹਾਂ। ਜਿੰਨ੍ਹਾਂ ਨੂੰ ਮੈਂ ਜਾਣਦਾ ਸੀ ਅਜਿਹੇ ਚੰਦ ਲੋਕ ਕੈਂਸਰ ਦੀ ਭੇਂਟ ਚੜ੍ਹੇ। ਅਨੇਕਾਂ ਅਜਿਹੇ ਨੇ ਜਿੰਨ੍ਹਾ ਦੇ ਰਿਸ਼ਤੇਦਾਰ, ਭੈਣ-ਭਰਾ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਨਿਗਲ ਲਏ ਜਾਂ ਉਨ੍ਹਾਂ ਦੇ ਕੈਂਸਰ - ਗ੍ਰਸਤ ਹੋਣ ਦੀ ਪੁਸ਼ਟੀ ਹੋਈ। ਅੱਗੇ ਪੜ੍ਹੋ ...
ਜਲ ਸੰਕਟ ਨਾਲ ਜੂਝਦੇ ਪੰਜਾਬ ਨੂੰ ਬਚਾਵੇਗੀ ਉਸ ਦੀ ਜਲ ਪ੍ਰੰਪਰਾ
ਪਿੱਛੇ ਜਿਹੇ ਹਰ ਸਾਲ ਦੀ ਤਰ੍ਹਾਂ 'ਇੰਡੀਆ ਟੂਡੇ' ਨੇ ਪੰਜਾਬ ਨੂੰ ਮੁੜ ਨੰਬਰ-1 ਸੂਬਾ ਐਲਾਨਿਆ ਹੈ।ਇੰਡੀਆ ਟੂਡੇ ਦਾ ਇਹ 'ਕਰਮਕਾਂਡ' ਪੰਜਾਬ ਦੇ ਲੋਕਾਂ ਵਿਚ ਸਭ ਕੁੱਝ ਚੰਗਾ ਹੋਣ ਦਾ ਹੰਕਾਰ ਤਾਂ ਜਗਾਉਂਦਾ ਹੀ ਹੈ ਸਗੋਂ ਇਕ ਝੂਠੀ ਦੁਨੀਆਂ ਦੀ ਸਿਰਜਣਾ ਵੀ ਕਰਦਾ ਹੈ। ਅੱਗੇ ਪੜ੍ਹੋ ...
ਬੇੜੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ ਸਬੱਬ ਨਾਲ ਹੋਣ 'ਕੱਠੀਆਂ
'ਤ੍ਰਿੰਞਣ' ਸਿਰਫ ਇੱਕ ਸ਼ਬਦ ਹੀ ਨਹੀਂ ਸਗੋਂ ਇੱਕ ਅਮੀਰ ਸੱਭਿਆਚਾਰਕ ਪ੍ਰੰਪਰਾ ਹੈ, ਜਿਹੜੀ ਮੌਲਦੀ ਸੀ ਖੁਲਦਿਲੇ ਪੰਜਾਬੀਆਂ ਦੇ ਖੁੱਲ-ਬਹਾਰੇ ਘਰਾਂ ਦੇ ਵਿਹੜਿਆਂ ਵਿੱਚ, ਅੰਮ੍ਰਿਤਮਈ ਮਹਿਕ ਨਾਲ ਭਰਪੂਰ ਪੌਣਾਂ ਵਿੱਚ, ਨਿਰਮਲ ਲੋਕ ਮਨਾਂ ਵਿੱਚ ਤੇ ਜਿਹਦੇ ਵਿੱਚ ਵਗਦਾ ਸੀ ਗਿਆਨ ਦਾ ਅਥਾਹ ਸਾਗਰ। ਅੱਗੇ ਪੜ੍ਹੋ ...